Sade Gutt Ch V Ice
Sade Peg Ch V Ice,
Munda Iceman Aa
Ek Addat Aa Maadi,
Dode Chhad Ni Hunde
Baki Touchwood Jamma,
Munda Nice Man Aa
Khedan Lohe Diya,
Lockeran Ch Jodi Firde
Do Crore Ke Tan,
Road Utttay Rodi Firde
Si Kade Supna,
Flight Ch Fly Karna
Buy Karne Nu,
Jahajaan Aale Adde Firde
Ohtan Gharo V Si,
Mitraan Nu Mil Janiya
Ni Do Rotiyan De Pichhe,
Thhodi Bhajje Firde
[Gur Sidhu awesome song]
Ohtan Gharo Vi Si,
Mitran Nu Mil Janiya
Ni Do Rotiyan De Piche,
Thodi Bhajje Firde
Jehdi Country Ne Bukkl Ch,
Sanu Sambhya Ni
Oss Country Di Mitti,
Lagge Maa Wargi
Jehdi Mitran Nu,
Pehle Dino Charhi Hoi Ae
Koi Dooji Lor Ni,
Rkaane Ohde Na Wargi
Saadi Mehnat Vi,
Rakhde Ground Paadke
Ni Hoie Pump Up,
Pehlan Push Up Maarke
[Hope you like the lyrics]
Saare Levelan De,
Level Cross Karne
Ni Ghode Banke Kamma,
Te Tahi Lagge Firde
Ohtan Gharo Vi Si,
Mitran Nu Mil Janiya
Ni Do Rotiyan De Piche,
Thodi Bhajje Firde
Ohtan Gharo Vi Si,
Mitran Nu Mil Janiya
Ni Do Rotiyan De Piche,
Thodi Bhajje Firde
Business Aa Ke Kheti,
Kehda Pesha
Kithe Peshi Saade Mugshot,
Dekhi Saade Kaand Boht Aa
Jado Paunde Lahmbe,
Lahunde Ni Occasionally
Paunde Odda Jatt Di Snap,
Di Demand Bahot Aa
Asi Jaan Naal Khediye,
Jubaan Naal Ni
Match Soukha Thodi,
Pauna Kaptaan Naal Ni
Akh Akh Ch Ni Paunde,
Jihnu Khand Payi Aa
Ni Vadde Villain Padaayi,
Satho Jhagge Firde
Ohtan Gharo Vi Si,
Mitran Nu Mil Janiya
Ni Do Rotiyan De Piche,
Thodi Bhajje Firde
Ohtan Gharo Vi Si,
Mitran Nu Mil Janiya
Ni Do Rotiyan De Piche,
Thodi Bhajje Firde
Ohtan Gharo Vi Si,
Mitran Nu Mil Janiya
Ni Do Rotiyan De Piche,
Thodi Bhajje Firde
ਸਾਡੀ ਗੱਲ ‘ਚ ਵੀ ਆਇਸ,
ਸਾਡੇ ਪੈਗ ‘ਚ ਵੀ ਆਇਸ,
ਮੁੰਡਾ ਆਇਸਮੈਨ ਆ
ਇੱਕ ਆਦਤ ਆ ਮਾੜੀ,
ਦੌੜਾਂ ਛੱਡ ਨੀ ਹੁੰਦੇ
ਬਾਕੀ ਟੱਚਵੁਡ ਜ਼ਮਾ,
ਮੁੰਡਾ ਨਾਈਸ ਮੈਨ ਆ
ਖੇਡਣ ਲੋਹੇ ਦੀਆਂ,
ਲਾਕਰਾਂ ਚ ਜੋੜੀ ਫਿਰਦੇ
ਦੋ ਕਰੋੜ ਦੇ ਤਾਂ,
ਰੋਡ ਉੱਤੇ ਰੋੜੀ ਫਿਰਦੇ
ਸੀ ਕਦੇ ਸੁਪਨਾ,
ਫਲਾਈਟ ਚ ਫਲਾਈ ਕਰਨਾ
ਬਾਈ ਕਰਨੇ ਨੂ,
ਜਹਾਜ਼ਾਂ ਆਲੇ ਅੱਡੇ ਫਿਰਦੇ
ਓਹਤਾਂ ਘਰੋ ਵੀ ਸੀ,
ਮਿਤਰਾਂ ਨੂੰ ਮਿਲ ਜਾਣੀਆ
ਨੀ ਦੋ ਰੋਟੀਆਂ ਦੇ ਪਿੱਛੇ,
ਥੋੜੀ ਭੱਜੇ ਫਿਰਦੇ
ਓਹਤਾਂ ਘਰੋ ਵੀ ਸੀ,
ਮਿਤਰਾਂ ਨੂੰ ਮਿਲ ਜਾਣੀਆ
ਨੀ ਦੋ ਰੋਟੀਆਂ ਦੇ ਪਿੱਛੇ,
ਥੋੜੀ ਭੱਜੇ ਫਿਰਦੇ
ਜਿਹਦੀ ਕੰਟਰੀ ਨੇ ਬੁਕਲ ‘ਚ,
ਸਾਨੂੰ ਸੰਭਿਆ ਨੀ
ਉਸ ਕੰਟਰੀ ਦੀ ਮਿੱਟੀ,
ਲੱਗੇ ਮਾਂ ਵਰਗੀ
ਜਿਹਦੀ ਮਿਤਰਾਂ ਨੂੰ,
ਪਹਿਲੇ ਦਿਨੋਂ ਚੜ੍ਹੀ ਹੋਈ ਏ
ਕੋਈ ਦੂਜੀ ਲੋੜ ਨੀ,
ਰਕਾਣੇ ਓਹਦੇ ਨਾ ਵਰਗੀ
ਸਾਡੀ ਮਿਹਨਤ ਵੀ,
ਰਖਦੇ ਗ੍ਰਾਊਂਡ ਪਾੜ ਕੇ
ਨੀ ਹੋਈ ਪੰਪ ਅੱਪ,
ਪਹਿਲਾਂ ਪੁਸ਼ਅੱਪ ਮਾਰਕੇ
ਸਾਰੇ ਲੈਵਲਾਂ ਦੇ,
ਲੈਵਲ ਕਰਾਸ ਕਰਨੇ
ਨੀ ਘੋੜੇ ਬਣਕੇ ਕੰਮਾਂ,
ਤੇ ਤਾਹੀ ਲੱਗੇ ਫਿਰਦੇ
ਓਹਤਾਂ ਘਰੋ ਵੀ ਸੀ,
ਮਿਤਰਾਂ ਨੂੰ ਮਿਲ ਜਾਣੀਆ
ਨੀ ਦੋ ਰੋਟੀਆਂ ਦੇ ਪਿੱਛੇ,
ਥੋੜੀ ਭੱਜੇ ਫਿਰਦੇ
ਬਿਜ਼ਨੈੱਸ ਆ ਕੇ ਖੇਤੀ,
ਕਿਹੜਾ ਪੇਸ਼ਾ
ਕਿੱਥੇ ਪੇਸ਼ੀ ਸਾਡੇ ਮਗਸ਼ਾਟ,
ਦੇਖੀ ਸਾਡੇ ਕਾਂਡ ਬਹੁਤ ਆ
ਜਦੋਂ ਪਾਂਦੇ ਲੰਬੇ,
ਲਾਉਂਦੇ ਨੀ ਓਕੇਜ਼ਨਲੀ
ਪਾਂਦੇ ਓਹਦਾ ਜੱਟ ਦੀ ਸਨੇਪ,
ਦੀ ਡਿਮਾਂਡ ਬਹੁਤ ਆ
ਅਸੀਂ ਜਾਨ ਨਾਲ ਖੇਡੀਏ,
ਜ਼ੁਬਾਨ ਨਾਲ ਨੀ
ਮੈਚ ਸੋਖਾ ਥੋੜੀ,
ਪਾਉਣਾ ਕਪਤਾਨ ਨਾਲ ਨੀ
ਅੱਖ ਅੱਖ ‘ਚ ਨੀ ਪਾਂਦੇ,
ਜਿਹਨੂੰ ਖੰਡ ਪਈ ਆ
ਨੀ ਵੱਡੇ ਵਿਲਨ ਪੜਾਈ,
ਸਾਥੋਂ ਝਗੜੇ ਫਿਰਦੇ
ਓਹਤਾਂ ਘਰੋ ਵੀ ਸੀ,
ਮਿਤਰਾਂ ਨੂੰ ਮਿਲ ਜਾਣੀਆ
ਨੀ ਦੋ ਰੋਟੀਆਂ ਦੇ ਪਿੱਛੇ,
ਥੋੜੀ ਭੱਜੇ ਫਿਰਦੇ