Kanna Ch Hulare Dekh Lende Jhumke
Hath Tera Phad Tere Naal Turna
Akhiyan De Vich Tu Ae Bahar Soorma
Ishq Tere Di Kahdi Lorh Ho Gayi
Pelaan Naalo Sohni Ve Main Hor Ho Gayi
Dove Hathhan Vich Bas Ikalla Sohneya
Teji Ungli Ch Tera Chhalla Sohneya
Sariyan Ton Sohni Tu Rakan Akh Ke
Jaan Kadh Lai Ne Jatta Jaan Akh Ke
Sariyan Ton Sohni Tu Rakan Akh Ke
Jaan Kadh Lai Ne Jatta Jaan Akh Ke
Jadon Tu Bulave Shreaan Aakh Ke
Jaan Kadh Lai Ne Jatta Jaan Akh Ke
Jadon Tu Bulave Shreyaan Aakh Ke
Jaan Kadh Lai Ne Jatta Jaan Akh Ke
Gall Gall Utte Ve Main Firran Hasdi
Gall Vi Ni Vaddi Unjh Na Hi Vasdi
Gall Gall Utte Ve Main Phiran Hasdi
Gall Vi Ni Vaddi Unjh Na Hi Vasdi
Suit Main Sawa Lai Kite Le Ke Chal Ve
Adhe Jung Wangu Ve Main Bana Leye Wang Ve
Gall Gall Utte Piya Rave Ratiyan
Dassna Ni Ithe Jo Mera Naa Jo Rakhya
Hogya Pyar Lagge Soh Raat Ve
Chadhi Aa Shaukini Ta Hi Nau Rajh Ve
Tere Naal Meri Aa Pachhaan Aakh Ke
Jaan Kadh Lai Ne Jatta Jaan Akh Ke
Sariya To Sohni Tu Rakan Akh Ke
Jaan Kadh Lai Ne Jatta Jaan Akh Ke
Jadon Tu Bulave Shreyaan Aakh Ke
Jaan Kadh Lai Ne Jatta Jaan Akh Ke
Jadon Tu Bulave Shreyaan Aakh Ke
Jaan Kadh Lai Ne Jatta Jaan Akh Ke
Aithey Kade Jatta Othe Jaande Ghum Ke
Kanna Ch Hulare Dekh Lende Jhumke
Hath Tera Phad Tere Naal Turna
Akhiyan De Vich Tu Ae Bahar Soorma
Ishq Tere Di Kaahdi Lorh Ho Gayi
Pelaan Naalo Sohni Ve Main Hor Ho Gayi
Dove Hathan Vich Bas Ikalla Sohneya
Teji Ungli Ch Tera Chhalla Sohneya
Sariyan Ton Sohni Tu Rakan Akh Ke
Jaan Kadh Lai Ne Jatta Jaan Akh Ke
Sariyan Ton Sohni Tu Rakan Akh Ke
Jaan Kadh Lai Ne Jatta Jaan Akh Ke
Jadon Tu Bulave Shreyaan Aakh Ke
Jaan Kadh Lai Ne Jatta Jaan Akh Ke
Jadon Tu Bulave Shreyaan Aakh Ke
Jaan Kadh Lai Ne Jatta Jaan Akh Ke
ਕੰਨਾਂ ਚ ਹਲਾਰੇ ਦੇਖ ਲੈਂਦੇ ਝੁਮਕੇ
ਹੱਥ ਤੇਰਾ ਫੜ ਤੇਰੇ ਨਾਲ ਤੁਰਣਾ
ਅੱਖੀਆਂ ਦੇ ਵਿੱਚ ਤੂੰ ਏ ਬਹਾਰ ਸੂਰਮਾ
ਇਸ਼ਕ ਤੇਰੇ ਦੀ ਕਾਹਦੀ ਲੋੜ ਹੋ ਗਈ
ਪਹਿਲਾਂ ਨਾਲੋਂ ਸੋਹਣੀ ਵੇ ਮੈਂ ਹੋਰ ਹੋ ਗਈ
ਦੋਵੇਂ ਹੱਥਾਂ ਵਿੱਚ ਬਸ ਇਕੱਲਾ ਸੋਹਣਿਆਂ
ਤੇਜੀ ਉਂਗਲੀ ਚ ਤੇਰਾ ਛੱਲਾ ਸੋਹਣਿਆਂ
ਸਾਰੀਆਂ ਤੋਂ ਸੋਹਣੀ ਤੂੰ ਰੱਖਣ ਅੱਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਸਾਰੀਆਂ ਤੋਂ ਸੋਹਣੀ ਤੂੰ ਰੱਖਣ ਅੱਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਜਦੋਂ ਤੂੰ ਬੁਲਾਵੇ ਸ਼ਰੇਆਂ ਆਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਜਦੋਂ ਤੂੰ ਬੁਲਾਵੇ ਸ਼ਰੇਆਂ ਆਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਗੱਲ ਗੱਲ ਉੱਤੇ ਵੇ ਮੈਂ ਫਿਰਾਂ ਹੱਸਦੀ
ਗੱਲ ਵੀ ਨਹੀਂ ਵੱਡੀ ਉੰਝ ਨਹੀਂ ਵੱਸਦੀ
ਗੱਲ ਗੱਲ ਉੱਤੇ ਵੇ ਮੈਂ ਫਿਰਾਂ ਹੱਸਦੀ
ਗੱਲ ਵੀ ਨਹੀਂ ਵੱਡੀ ਉੰਝ ਨਹੀਂ ਵੱਸਦੀ
ਸੂਟ ਮੈਂ ਸਵਾਲੈ ਕਿੱਥੇ ਲੈ ਕੇ ਚਲ ਵੇ
ਅੱਧੇ ਜੰਗ ਵਾਂਗੂ ਵੇ ਮੈਂ ਬਣਾ ਲਏ ਵੰਗ ਵੇ
ਗੱਲ ਗੱਲ ਉੱਤੇ ਪਿਆ ਰਵੇ ਰਾਤੀਆਂ
ਦੱਸਣਾ ਨਹੀਂ ਇੱਥੇ ਜੋ ਮੇਰਾ ਨਾਂ ਜੋ ਰੱਖਿਆ
ਹੋ ਗਿਆ ਪਿਆਰ ਲੱਗੇ ਸੋ ਰਾਤ ਵੇ
ਚੜ੍ਹੀ ਆ ਸ਼ੌਕੀਨੀ ਤਾਂ ਹੀ ਨੌ ਰਾਜ਼ ਵੇ
ਤੇਰੇ ਨਾਲ ਮੇਰੀ ਆ ਪਛਾਣ ਆਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਸਾਰੀਆਂ ਤੋਂ ਸੋਹਣੀ ਤੂੰ ਰੱਖਣ ਅੱਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਜਦੋਂ ਤੂੰ ਬੁਲਾਵੇ ਸ਼ਰੇਆਂ ਆਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਜਦੋਂ ਤੂੰ ਬੁਲਾਵੇ ਸ਼ਰੇਆਂ ਆਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਅਿੱਥੇ ਕਦੇ ਜੱਟਾ ਓਥੇ ਜਾਂਦੇ ਘੁੰਮ ਕੇ
ਕੰਨਾਂ ਚ ਹਲਾਰੇ ਦੇਖ ਲੈਂਦੇ ਝੁਮਕੇ
ਹੱਥ ਤੇਰਾ ਫੜ ਤੇਰੇ ਨਾਲ ਤੁਰਣਾ
ਅੱਖੀਆਂ ਦੇ ਵਿੱਚ ਤੂੰ ਏ ਬਹਾਰ ਸੂਰਮਾ
ਇਸ਼ਕ ਤੇਰੇ ਦੀ ਕਾਹਦੀ ਲੋੜ ਹੋ ਗਈ
ਪਹਿਲਾਂ ਨਾਲੋਂ ਸੋਹਣੀ ਵੇ ਮੈਂ ਹੋਰ ਹੋ ਗਈ
ਦੋਵੇਂ ਹੱਥਾਂ ਵਿੱਚ ਬਸ ਇਕੱਲਾ ਸੋਹਣਿਆਂ
ਤੇਜੀ ਉਂਗਲੀ ਚ ਤੇਰਾ ਛੱਲਾ ਸੋਹਣਿਆਂ
ਸਾਰੀਆਂ ਤੋਂ ਸੋਹਣੀ ਤੂੰ ਰੱਖਣ ਅੱਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਸਾਰੀਆਂ ਤੋਂ ਸੋਹਣੀ ਤੂੰ ਰੱਖਣ ਅੱਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਜਦੋਂ ਤੂੰ ਬੁਲਾਵੇ ਸ਼ਰੇਆਂ ਆਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ
ਜਦੋਂ ਤੂੰ ਬੁਲਾਵੇ ਸ਼ਰੇਆਂ ਆਖ ਕੇ
ਜਾਨ ਕੱਢ ਲੈਣੇ ਜੱਟਾ ਜਾਨ ਅੱਖ ਕੇ